NSS Unit of Guru Gobind Singh University College, Jandiala Manjki Organizes Anti-Ragging Week to Foster a Safe and Inclusive Campus
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ- ਕੁਲਪਤੀ ਪ੍ਰੋਫ਼ੈਸਰ (ਡਾ.)ਕਰਮਜੀਤ ਸਿੰਘ ਜੀ ਦੀ ਰਹਿਨੁਮਾਈ ਤੇ ਪ੍ਰਿੰਸੀਪਲ (ਡਾ.) ਜਗਸੀਰ ਸਿੰਘ ਬਰਾੜ ਜੀ ਦੀ ਯੋਗ ਅਗਵਾਈ ਹੇਠ ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ ਵਿਖੇ ਯੂ਼.ਜੀ.ਸੀ.ਦੇ ਨਿਰਦੇਸ਼ਾਂ ਦੇ ਅਨੁਸਾਰ ਕਾਲਜ ਦੇ ਐਨੱ. ਐਸੱ. ਐਸੱ. ਵਿਭਾਗ ਵੱਲੋਂ ਐਂਟੀ -ਰੈਗਿੰਗ ਹਫ਼ਤਾ ਮਨਾਇਆ ਗਿਆ। ਐੱਨ.ਐੱਸ.ਐੱਸ. ਕੋਆਰਡੀਨੇਟਰ ਗੌਰਵ ਸ਼ਰਮਾ ਨੇ ਕਿਹਾ ਕਿ ਐਂਟੀ- ਰੈਗਿੰਗ ਹਫ਼ਤਾ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਵਿੱਚ ਰੈਗਿੰਗ ਦੇ ਨੁਕਸਾਨਦੇਹ ਪ੍ਰਭਾਵਾਂ ਅਤੇ ਕੈਂਪਸ ਵਿੱਚ ਇੱਕ ਸੁਰੱਖਿਅਤ ਅਤੇ ਸਮਾਵੇਸ਼ੀ ਵਾਤਾਵਰਣ ਬਣਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਸ ਹਫ਼ਤੇ ਦੇ ਵੱਖ-ਵੱਖ ਦਿਨਾਂ ਵਿੱਚ ਵਿਦਿਆਰਥੀਆਂ ਵਿੱਚ ਰੈਕਿੰਗ ਵਿਰੋਧੀ ਜਾਗਰੂਕਤਾ ਪੈਦਾ ਕਰਨ ਲਈ ਓਰੀਐਂਟੇਸ਼ਨ ਲੈਕਚਰ, ਵਰਕਸ਼ਾਪ, ਦਸਤਾਵੇਜੀ ਫ਼ਿਲਮ ਅਤੇ ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ ਅਤੇ ਰੈਗਿੰਗ ਦੇ ਗੰਭੀਰ ਮੁੱਦਿਆਂ ਤੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ( ਡਾ.) ਜਗਸੀਰ ਸਿੰਘ ਬਰਾੜ ਜੀ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਰੈਗਿੰਗ ਦੀ ਬੁਰੀ ਪ੍ਰਥਾ ਸਿੱਖਿਆ ਅਤੇ ਮਨੁੱਖਤਾ ਲਈ ਦੋਵਾਂ ਲਈ ਘਾਤਕ ਹੈ, ਇਸ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ। ਉਹਨਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕਾਲਜ ਨੂੰ ਰੈਗਿੰਗ- ਮੁਕਤ ਕੈਂਪਸ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਤੇ ਕਾਲਜ ਦੇ ਸਮੂਹ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ।
Under the aegis of Prof. (Dr.) Karamjeet Singh, Vice Chancellor of Guru Nanak Dev University, Amritsar, and under the able leadership of Dr. Jagsir Singh Brar, Principal of Guru Gobind Singh University College, Jandiala Manjki, the NSS Unit of the college successfully organized a week-long Anti-Ragging Week celebration in accordance with the guidelines of the University Grants Commission (UGC). The event was efficiently coordinated by Mr. Gaurav Sharma, NSS Coordinator of the college.
The objective of the initiative was to spread awareness among students regarding the serious consequences of ragging and to promote a safe, inclusive, and respectful environment on campus. A series of impactful activities were carried out throughout the week, which included:
· Orientation Lecture on the Topic: “Let’s Say No to Ragging”
The week commenced with an insightful orientation session focused on educating students about the psychological, social, and legal impacts of ragging. The lecture highlighted the importance of compassion, empathy, and a supportive peer environment.
· Slogan Writing and Poster Making Competitions
Students enthusiastically participated in these creative competitions, presenting powerful slogans and visually compelling posters that reflected strong messages against ragging.
· Elocution by Students
A formal elocution session was held, providing students with a platform to articulate their views on the dangers of ragging and the importance of maintaining mutual respect and dignity within the academic community.
· Anti-Ragging Rally
An awareness rally was organized within and around the campus, with active participation from NSS volunteers and students. The participants carried placards and chanted slogans to reinforce the message of a ragging-free campus.
· Screening of a Film on Anti-Ragging
A short documentary film was screened during the week, depicting the emotional and legal consequences of ragging. The film served as a powerful reminder of the need to eliminate such practices from educational institutions.
On this significant occasion, Principal Dr. Jagsir Singh Brar addressed the gathering, reaffirming the college’s zero-tolerance policy towards ragging. He urged students to stand united against any such practices and emphasized the importance of building a supportive and inclusive campus culture.
The celebration of Anti-Ragging Week witnessed enthusiastic participation from both faculty members and students, making the campaign a meaningful and impactful success. The initiative, under the coordination of Mr. Gaurav Sharma, highlighted the collective commitment of the college community to maintaining a safe, positive, and ragging-free academic environment.